ਅਮਰੀਕਾ ਦੇ ਅਲਾਸਕ ਵਿਚ ਭਾਰਤ-ਅਮਰੀਕੀ ਫੌਜਾਂ ਵਲੋਂ ਜੰਗੀ ਅਭਿਆਸ

ਅਲਾਸਕਾ, 30 ਸਤੰਬਰ, ਹ.ਬ. : ਅਮਰੀਕਾ ਵਿਚ ਅਲਾਸਕਾ ਦੇ ਫੋਰਟ ਵੈਨਰਾਈਟ ਵਿਚ ਹੋ ਰਹੇ ਜੰਗੀ ਅਭਿਆਸ ਦੇ 19ਵੇਂ ਪੜਾਅ ਵਿਚ ਭਾਰਤੀ ਫੌਜ ਨੇ ਹਿੱਸਾ ਲਿਆ। ਇਹ ਅਭਿਆਸ 25 ਸਤੰਬਰ ਤੋਂ 8 ਅਕਤੂਬਰ ਤੱਕ ਚਲੇਗਾ। ਭਾਰਤੀ ਅਤੇ ਅਮਰੀਕੀ ਫ਼ੌਜਾਂ ਨੇ ਜੰਗੀ...