8 Oct 2024 4:35 PM IST
ਕੈਨੇਡੀਅਨ ਸੰਸਦ ਵਿਚ ਸੋਮਵਾਰ ਨੂੰ ਤਣਾਅ ਭਰਿਆ ਮਾਹੌਲ ਬਣ ਗਿਆ ਜਦੋਂ ਵਿਦੇਸ਼ ਮੰਤਰੀ ਮੈਲਨੀ ਜੌਲੀ ਅਤੇ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਯਹੂਦੀਆਂ ਅਤੇ ਹਮਾਸ ਦੇ ਮੁੱਦੇ ’ਤੇ ਇਕ-ਦੂਜੇ ਨਾਲ ਭਿੜ ਗਏ।