ਮਿਜ਼ੂਰੀ ਰਾਜ ਦੀ ਪਹਿਲੀ ਮਹਿਲਾ ਸੈਨੇਟਰ ਜੀਨ ਕਾਰਨਾਹਨ ਦਾ ਦੇਹਾਂਤ

ਨਿਊਯਾਰਕ, 31 ਜਨਵਰੀ (ਰਾਜ ਗੋਗਨਾ) - ਮਿਸੂਰੀ ਰਾਜ ਦੀ ਪਹਿਲੀ ਮਹਿਲਾ ਸੈਨੇਟਰ ਅਤੇ ਸੂਬੇ ਦੀ ਸਾਬਕਾ ਪਹਿਲੀ ਮਹਿਲਾ ਜੀਨ ਕਾਰਨਾਹਨ ਦਾ ਬੀਤੇਂ ਦਿਨ ਮੰਗਲਵਾਰ ਸ਼ਾਮ ਨੂੰ 90 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ।ਉਹਨਾਂ ਦੇ ਪਰਿਵਾਰ ਦੇ ਬਿਆਨ ਦੇ...