ਜਯਾ ਬੱਚਨ ਦੇ ਮਾੜੇ ਵਿਵਹਾਰ 'ਤੇ ਬੋਲੇ ਮੁਕੇਸ਼ ਖੰਨਾ

ਇੱਕ ਵਿਅਕਤੀ ਨੂੰ ਸੈਲਫੀ ਲੈਣ ਤੋਂ ਰੋਕਣ ਅਤੇ ਉਸਨੂੰ ਧੱਕਾ ਦੇਣ ਦਾ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ।