ਜਤਿੰਦਰ ‘ਮਾਈਕਲ’ ਸੰਧੂ ਦੇ ਕਾਤਲਾਂ ਨੂੰ ਫੜਨ ਲਈ ਪੁਲਿਸ ਨੇ ਮੰਗੀ ਲੋਕਾਂ ਤੋਂ ਮਦਦ

ਜਤਿੰਦਰ ਮਾਈਕਲ ਸੰਧੂ ਦੇ ਸਰੀ ਵਿਖੇ ਕਤਲ ਤੋਂ ਅੱਠ ਸਾਲ ਬਾਅਦ ਵੀ ਉਸ ਦੇ ਕਾਤਲਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਆਈ ਹਿਟ ਵੱਲੋਂ ਗੁੱਥੀ ਸੁਲਝਾਉਣ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ।