ਗੈਂਗਸਟਰ ਕਾਲਾ ਜਠੇੜੀ ਦੇ ਪਿੰਡ ਵਿਚ ਨੌਜਵਾਨ ਦੀ ਹੱਤਿਆ

ਸੋਨੀਪਤ,26 ਮਾਰਚ, ਨਿਰਮਲ : ਗੈਂਗਸਟਰ ਕਾਲਾ ਜਠੇੜੀ ਦੇ ਪਿੰਡ ਵਿਚ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ।ਘਰ ਵਾਲਿਆਂ ਨੂੰ ਖੂਨ ਨਾਲ ਲਥਪਥ ਲਾਸ਼ ਬਰਾਮਦ ਹੋਈ। ਹੱਤਿਆ ਦਾ ਕਾਰਨ ਕੁੱਝ ਦਿਨ ਪਹਿਲਾਂ ਹੋਏ ਝਗੜੇ ਵਿਚ ਨੌਜਵਾਨਾਂ ਨੂੰ ਥੱਪੜ ਮਾਰ ਦੇਣਾ...