Canada : ਜਸਕੀਰਤ ਸਿੱਧੂ ਵਿਰੁੱਧ ਦਾਇਰ ਮੁਕੱਦਮਾ ਰੱਦ

ਕੈਨੇਡੀਅਨ ਇਤਿਹਾਸ ਦੇ ਸਭ ਤੋਂ ਹੌਲਨਾਕ ਸੜਕ ਹਾਦਸਿਆਂ ਵਿਚੋਂ ਇਕ ਹੰਬੋਲਟ ਬੱਸ ਹਾਦਸੇ ਦੇ ਜ਼ਿੰਮੇਵਾਰ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ, ਸਸਕੈਚਵਨ ਸਰਕਾਰ ਅਤੇ ਟ੍ਰਕਿੰਗ ਕੰਪਨੀ ਵਿਰੁੱਧ ਦਾਇਰ ਮੁਕੱਦਮਾ ਲੰਮੀ ਸੁਣਵਾਈ ਤੋਂ ਬਾਅਦ ਰੱਦ ਕਰ ਦਿਤਾ...