6 Oct 2023 3:32 AM IST
ਟੋਕੀਓ: ਜਾਪਾਨ ਏਰੋਸਪੇਸ ਐਕਸਪਲੋਰੇਸ਼ਨ ਏਜੰਸੀ (JAXA) ਦਾ SLIM ਮਿਸ਼ਨ ਚੰਦਰਮਾ ਵੱਲ ਵਧ ਰਿਹਾ ਹੈ। ਇਸ ਦੌਰਾਨ ਸਲਿਮ ਦੇ ਨੇਵੀਗੇਸ਼ਨ ਕੈਮਰੇ ਨੇ ਚੰਦਰਮਾ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ। ਇਹ ਫੋਟੋ ਚੰਦਰਮਾ ਤੋਂ 7000 ਕਿਲੋਮੀਟਰ ਦੀ ਦੂਰੀ 'ਤੇ...