ਨਸ਼ੇ ਵਿਚ ਟੱਲੀ ਨੌਜਵਾਨ ਦਾ ਵੀਡੀਓ ਵਾਇਰਲ

ਜੰਡਿਆਲਾ ਗੁਰੂ, 18 ਜਨਵਰੀ, ਨਿਰਮਲ : ਅੰਮ੍ਰਿਤਸਰ ਨੇੜੇ ਜੰਡਿਆਲਾ ਗੁਰੂ ਬਲਾਕ ਵਿੱਚ ਇੱਕ ਨੌਜਵਾਨ ਨੂੰ ਸ਼ਰਾਬੀ ਹਾਲਤ ਵਿੱਚ ਦੇਖਿਆ ਗਿਆ। ਨੌਜਵਾਨ ਜ਼ਮੀਨ ’ਤੇ ਬੈਠਾ ਹੈ ਅਤੇ ਲਗਾਤਾਰ ਕੰਬ ਰਿਹਾ ਹੈ। ਕਈ ਲੋਕ ਉਸ ਕੋਲੋਂ ਲੰਘ ਰਹੇ ਹਨ ਪਰ ਕੋਈ ਵੀ ਉਸ...