ਯੂਕੇ ਦੇ ਵਿਦੇਸ਼ ਮੰਤਰੀ ਪੀੜਤਾਂ ਨੂੰ ਮਿਲਣ ਲਈ ਇਜ਼ਰਾਈਲ ਪੁੱਜੇ

ਲੰਡਨ, 12 ਅਕਤੂਬਰ, ਨਿਰਮਲ : ਯੂਕੇ ਦੇ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਹਮਾਸ ਹਮਲੇ ਦੇ ਪੀੜਤਾਂ ਅਤੇ ਇਜ਼ਰਾਈਲ ਦੇ ਸੀਨੀਅਰ ਨੇਤਾਵਾਂ ਨੂੰ ਮਿਲਣ ਇਜ਼ਰਾਈਲ ਪਹੁੰਚੇ। ਯੇਰੂਸ਼ਲਮ ਵਿਚ ਵਿਦੇਸ਼ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ...