ਅਦਾਕਾਰ ਰਜਨੀਕਾਂਤ ਦੀ ਫਿਲਮ 'ਜੇਲ੍ਹਰ' ਭਲਕੇ ਹੋਵੇਗੀ ਰਿਲੀਜ਼, 5000 ਰੁਪਏ ਤੱਕ ਬਲੈਕ ਵਿਚ ਵੀਕੀਆਂ ਟਿਕਟਾਂ

10 ਅਗਸਤ ਨੂੰ ਸੁਪਰਸਟਾਰ ਰਜਨੀਕਾਂਤ ਫਿਲਮ 'ਜੇਲਰ' (Jailer) ਨਾਲ ਦੋ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਦੱਖਣ ਵਿੱਚ ਤਿਉਹਾਰ ਵਰਗਾ ਮਾਹੌਲ ਹੈ। ਵੱਖ-ਵੱਖ ਥਾਵਾਂ 'ਤੇ ਰਜਨੀਕਾਂਤ ਦੇ ਹੋਰਡਿੰਗ ਲਗਾਏ ਗਏ ਹਨ, ਜਿਨ੍ਹਾਂ 'ਤੇ ਦੁੱਧ ਦਾ...