ਸਿੰਗਾਪੁਰ ਵਿਚ ਭਾਰਤੀ ਮੂਲ ਦਾ ਜੇਲ੍ਹ ਵਾਰਡਨ ਰਿਸ਼ਵਤ ਮਾਮਲੇ ਵਿਚ ਦੋਸ਼ੀ ਕਰਾਰ

ਸਿੰਗਾਪੁਰ, 21 ਨਵੰਬਰ, ਨਿਰਮਲ : ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਜੇਲ੍ਹ ਵਾਰਡਨ ਨੂੰ ਇੱਕ ਕੈਦੀ ਤੋਂ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਉਸ ’ਤੇ ਇਕ ਕੈਦੀ ਨੂੰ ਜੇਲ੍ਹ ਤੋਂ ਬਾਹਰ ਤਬਦੀਲ ਕਰਨ ਦੇ ਬਦਲੇ ਅੱਠ ਲੱਖ ਰੁਪਏ ਤੋਂ...