ਮਹਾਕੁੰਭ ਦੌਰਾਨ ਸ਼ਰਧਾਲੂਆਂ ਦੀਆਂ ਲਾਸ਼ਾਂ ਨਦੀ 'ਚ ਸੁੱਟੀਆਂ ਗਈਆਂ : ਜਯਾ ਬੱਚਨ

ਜਯਾ ਬੱਚਨ ਨੇ ਆਪਣੇ ਬਿਆਨ ਵਿੱਚ ਦੋਸ਼ ਲਾਏ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੱਕ ਨਾ ਕਰਵਾਇਆ ਗਿਆ