ਕੈਨੇਡਾ ਪੱਧਰੀ ਵਾਰੰਟਾਂ ’ਤੇ ਲੋੜੀਂਦਾ ਜਗਮੋਹਨਜੀਤ ਪੀਲ ਰੀਜਨ ਵਿਚ ਹੋਣ ਦਾ ਖਦਸ਼ਾ

ਕੈਨੇਡਾ ਪੱਧਰੀ ਵਾਰੰਟਾਂ ਅਧੀਨ ਲੋੜੀਂਦਾ ਜਗਮੋਹਨਜੀਤ ਝੀਤੀ ਪੀਲ ਰੀਜਨ ਵਿਚ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਜੋ ਹਥਿਆਰਬੰਦ ਅਤੇ ਖਤਰਨਾਕ ਦੱਸਿਆ ਜਾ ਰਿਹਾ ਹੈ।