ਕਾਂਗਰਸੀ ਆਗੂ ਜੱਗਾ ਮਜੀਠੀਆ ਆਪ ਵਿਚ ਸ਼ਾਮਲ

ਅੰਮ੍ਰਿਤਸਰ : ਸੀਨੀਅਰ ਕਾਂਗਰਸੀ ਆਗੂ ਜਗਵਿੰਦਰ ਪਾਲ ਸਿੰਘ ਜੱਗਾ ਮਜੀਠੀਆ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਜਿਸ ਮਗਰੋਂ ਜੱਗਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ 'ਚ ਸ਼ਾਮਿਲ ਕਰਵਾਇਆ ਹੈ। ਜਗਵਿੰਦਰ ਪਾਲ ਸਿੰਘ...