8 April 2025 5:34 PM IST
ਓਟਮੀਲ ਵਿੱਚ ਸਾੜ ਵਿਰੋਧੀ ਗੁਣ ਹੁੰਦੇ ਹਨ ਜੋ ਚਮੜੀ ਨੂੰ ਠੰਢਕ ਅਤੇ ਆਰਾਮ ਦਿੰਦੇ ਹਨ। ਇਹ ਖੁਜਲੀ ਨੂੰ ਘਟਾਉਂਦਾ ਹੈ ਅਤੇ ਚਮੜੀ ਨੂੰ ਨਰਮ ਬਣਾਉਂਦਾ ਹੈ।