ਪੰਜਾਬ ਦੇ ਜ਼ਿਲ੍ਹਾ ਦੇ ਨਵਾਂ ਸ਼ਹਿਰ ਦੇ ਨੌਜਵਾਨ ਦੀ ਇਟਲੀ ਦੇ ਸਬਾਊਦੀਆ ਵਿਖੇ ਹੋਈ ਦਰਦਨਾਕ ਮੌਤ

ਰੋਮ : ਇਟਲੀ ਦਾ ਲਾਸੀਓ ਸੂਬਾ ਜਿੱਥੇ ਕਿ ਬਹੁ ਗਿਣਤੀ ਪ੍ਰਵਾਸੀਆਂ ਦਾ ਰਹਿਣ ਬਸੇਰਾ ਹੈ ਇਸ ਇਲਾਕੇ ਦੀਆਂ ਸੜਕਾਂ ਸਦਾ ਹੀ ਭਾਵੇਂ ਉਹ ਲਿੰਕ ਸੜਕਾਂ ਹੋਣ ਜਾਂ ਮੁੱਖ ਮਾਰਗ ਪ੍ਰਵਾਸੀਆਂ ਲਈ ਬਹੁਤ ਵਾਰ ਉਦੋਂ ਕਾਲ ਬਣ ਜਾਂਦੀਆਂ ਹਨ ਜਦੋਂ ਕੋਈ ਪ੍ਰਵਾਸੀ...