16 Jan 2025 10:11 AM IST
ਅਮਰੀਕਾ ਅਤੇ ਕਤਰ ਨੇ ਬੁੱਧਵਾਰ ਨੂੰ ਸਮਝੌਤੇ ਦਾ ਐਲਾਨ ਕੀਤਾ, ਜਿਸ 'ਤੇ ਇਜ਼ਰਾਈਲ ਵੱਲੋਂ ਹਾਲੇ ਕੋਈ ਅਧਿਕਾਰਤ ਤਸਦੀਕ ਨਹੀਂ ਕੀਤੀ ਗਈ।