ਨੇਤਨਯਾਹੂ ਨੂੰ ਜੰਗ ਲਈ 15 ਅਰਬ ਡਾਲਰ ਦਾ ਬਜਟ ਮਿਲਿਆ

ਤੇਲ ਅਵੀਵ, 16 ਜਨਵਰੀ, ਨਿਰਮਲ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਸਿਆਸੀ ਮੋਰਚੇ ’ਤੇ ਵੱਡੀ ਰਾਹਤ ਮਿਲੀ ਹੈ। ਮੰਤਰੀ ਮੰਡਲ ਨੇ 2024 ਦੇ ਬਜਟ ਵਿੱਚ 55 ਬਿਲੀਅਨ ਸ਼ੈਕਲ (ਇਜ਼ਰਾਈਲੀ ਕਰੰਸੀ) ਦੇ ਵਾਧੂ ਬਜਟ ਨੂੰ ਮਨਜ਼ੂਰੀ ਦਿੱਤੀ...