ਅਮਰੀਕੀ ਰਾਸ਼ਟਰਤੀ ਜੋਅ ਬਾਈਡਨ ਇਜ਼ਰਾਈਲ ਦੌਰੇ ’ਤੇ

ਤੇਲ ਅਵੀਵ, 18 ਅਕਤੂਬਰ, ਨਿਰਮਲ : ਅਮਰੀਕੀ ਰਾਸ਼ਟਰਪਤੀ ਬਾਈਡਨ ਅੱਜ ਇਜ਼ਰਾਈਲ ਦੌਰੇ ’ਤੇ ਹਨ। ਜੋਅ ਬਾਈਡਨ ਅੱਜ ਏਅਰ ਫੋਰਸ ਵਨ ’ਤੇ ਸਵਾਰ ਹੋ ਕੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਪਹੁੰਚਣ ਵਾਲੇ ਹਨ। ਜੋਅ ਬਾਈਡਨ ਉਸ ਸਮੇਂ ਇਜ਼ਰਾਈਲ ਵਿੱਚ ਹੋਣਗੇ ਜਦੋਂ...