ਇਜ਼ਰਾਈਲ ਦੇ PM ਨੇ ਕੀਤਾ ਜੰਗ ਦਾ ਐਲਾਨ, 7 ਸ਼ਹਿਰਾਂ 'ਤੇ 5 ਹਜ਼ਾਰ ਰਾਕੇਟ ਦਾਗੇ

6 ਮੌਤਾਂ, 300 ਤੋਂ ਵੱਧ ਲੋਕ ਜ਼ਖਮੀਟੈਲੀ ਅਵੀਵ : ਇਜ਼ਰਾਈਲ 'ਤੇ ਫਲਸਤੀਨੀ ਸੰਗਠਨ ਹਮਾਸ ਦੇ ਹਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ। ਕੈਬਨਿਟ ਨਾਲ ਐਮਰਜੈਂਸੀ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ-...