ਇਜ਼ਰਾਈਲ ਦੀ ਘੇਰਾਬੰਦੀ ਨਾਲ ਹਮਾਸ ਦੀ ਨਿਕਲੀ ਹੇਕੜੀ, ਜੰਗਬੰਦੀ ’ਤੇ ਚਰਚਾ ਲਈ ਤਿਆਰ

ਯੇਰੂਸ਼ਲਮ, 10 ਅਕਤੂਬਰ, ਨਿਰਮਲ : ਗਾਜ਼ਾ ਪੱਟੀ ਦੇ ਨਾਲ ਲੱਗਦੇ ਦੱਖਣੀ ਇਜ਼ਰਾਈਲ ਦੇ ਕਸਬਿਆਂ, ਸ਼ਹਿਰਾਂ ਅਤੇ ਬਸਤੀਆਂ ਵਿੱਚ ਹਮਾਸ ਦੇ ਅੱਤਵਾਦੀਆਂ ਦੀ ਭਾਲ ਜਾਰੀ ਹੈ। ਹੁਣ ਤੱਕ ਦੋਵਾਂ ਪਾਸਿਆਂ ਦੇ 1587 ਲੋਕ ਜੰਗ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ।...