ਬਦਲਾ ਲੈਣ 'ਤੇ ਤੁਲਿਆ ਇਜ਼ਰਾਈਲ, ਗਾਜ਼ਾ ਦੇ ਮਾਹੌਲ 'ਚ ਘੁਲ ਰਿਹਾ 'ਚਿੱਟਾ ਜ਼ਹਿਰ'

ਤੇਲ ਅਵੀਵ : ਹਮਾਸ ਅਤੇ ਇਜ਼ਰਾਈਲ ਵਿਚਾਲੇ ਲਗਭਗ ਇਕ ਹਫਤੇ ਤੋਂ ਜੰਗ ਚੱਲ ਰਹੀ ਹੈ। ਦੋਵਾਂ ਧਿਰਾਂ ਵਿਚਾਲੇ ਲੜਾਈ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਿਸ ਤਰ੍ਹਾਂ ਇਜ਼ਰਾਈਲ ਵਿੱਚ ਹਮਾਸ ਦੇ ਹਮਲਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਜਾਰੀ ਹੈ, ਉਸੇ...