ਅਮਰੀਕਾ ਨੇ 10 ਲੱਖ ਬੈਰਲ ਈਰਾਨੀ ਤੇਲ ਦੇ ਕਾਰਗੋ ਨੁੂੰ ਕੀਤਾ ਜ਼ਬਤ

ਵਾਸ਼ਿੰਗਟਨ, 9 ਸਤੰਬਰ, ਹ.ਬ. : ਯੂਐਸ ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਸਾਲ ਈਰਾਨੀ ਤੇਲ ਦੇ 10 ਲੱਖ ਬੈਰਲ ਦੇ ਇੱਕ ਕਾਰਗੋ ਨੂੰ ਜ਼ਬਤ ਕੀਤਾ ਹੈ। ਅਮਰੀਕਾ ਦੇ ਇਸ ਕਦਮ ਨੇ ਖਾੜੀ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਨਿਆਂ...