ਆਈਫੋਨ 15 ਪ੍ਰੋ ਮਾਡਲ ਕਿਉਂ ਹੋ ਰਿਹਾ ਹੈ ਗਰਮ ? ਸੱਚ ਆਇਆ ਸਾਹਮਣੇ

ਨਵੀਂ ਦਿੱਲੀ : ਐਪਲ ਦੇ ਨਵੇਂ ਆਈਫੋਨ 15 ਵਿੱਚ ਹੀਟਿੰਗ ਸਮੱਸਿਆਵਾਂ ਹਨ, ਮੁੱਖ ਤੌਰ 'ਤੇ ਨਵੇਂ A17 ਪ੍ਰੋ ਚਿੱਪਸੈੱਟ ਦੇ ਕਾਰਨ। ਫੋਨ ਨੂੰ ਹਲਕਾ ਬਣਾਉਣ ਲਈ ਥਰਮਲ ਸਿਸਟਮ ਦੇ ਡਿਜ਼ਾਈਨ ਨੂੰ ਬਦਲਿਆ ਜਾ ਸਕਦਾ ਹੈ। ਟਾਈਟੇਨੀਅਮ ਫਰੇਮ ਕਾਰਨ ਫੋਨ 'ਚ...