25 Nov 2023 7:11 AM IST
ਵਾਸ਼ਿੰਗਟਨ, (ਰਾਜ ਗੋਗਨਾ) : ਅਮਰੀਕਾ ਵਿੱਚ ਇੱਕ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ।ਜਦੋਂ ਡਾਕਟਰਾਂ ਨੇ ਇਕ 63 ਸਾਲਾ ਮਰੀਜ਼ ਦੀਆਂ ਅੰਤੜੀਆਂ ਵਿੱਚੋਂ ਜ਼ਿੰਦਾ ਮੱਖੀ ਕੱਢ ਦਿੱਤੀ। ਮੱਖੀ ਅੰਤੜੀ ਤੱਕ ਕਿਉਂ ਪਹੁੰਚੀ ਇਹ ਇੱਕ ਵੱਡਾ ਸਵਾਲ ਹੈ ਅਤੇ ਇਹ...