18 Aug 2024 12:46 PM IST
ਪੰਜਾਬੀ ਖੇਡ ਜਗਤ ਲਈ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕੌਮਾਂਤਰੀ ਬੇਸਬਾਲ ਖਿਡਾਰੀ ਅਤੇ ਸਾਫਟਬਾਲ ਖਿਡਾਰੀ ਸਿਮਰਤ ਸਿੰਘ ਗਿੱਲ ਦਾ ਅਚਾਨਕ ਦਿਹਾਂਤ ਹੋ ਗਿਆ। ਉਹ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਪਰ ਅੱਜ ਇਸ 28 ਸਾਲਾ ਸਿੱਖ...