ਅੰਤਾਂ ਦੀ ਠੰਢ ਨੇ ਟਰੰਪ ਦੇ ਰੰਗ ਵਿਚ ਪਾਇਆ ਭੰਗ

ਅੰਤਾਂ ਦੀ ਠੰਢ ਕਾਰਨ 40 ਸਾਲ ਵਿਚ ਪਹਿਲੀ ਵਾਰ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਖੁੱਲ੍ਹੇ ਅਸਮਾਨ ਹੇਠ ਨਹੀਂ ਹੋਵੇਗਾ।