ਜਾਣੋ ਕਿਉਂ ਚੱਲਦੇ ਮੈਚ 'ਚ ਸਪਿਨਰ ਵਾਸ਼ਿੰਗਟਨ ਸੁੰਦਰ ਵੱਲ ਭੱਜੇ ਰੋਹਿਤ ਸ਼ਰਮਾ !

ਮੈਚ 'ਚ ਭਾਰਤ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਵਾਸ਼ਿੰਗਟਨ ਸੁੰਦਰ ਨੇ ਅਜਿਹਾ ਕੁਝ ਕੀਤਾ ਕਿ ਕਪਤਾਨ ਰੋਹਿਤ ਸ਼ਰਮਾ ਖੁੱਲ੍ਹੇ ਮੈਦਾਨ 'ਚ ਉਸ ਨੂੰ ਟੱਕਰ ਦੇਣ ਲਈ ਦੌੜ ਗਏ। ਇਸ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ।