ਭਾਰਤ-ਕੈਨੇਡਾ ਵਿਵਾਦ : ਹੁਣ ਡਿਪਲੋਮੈਟ ਅਧਿਕਾਰੀ ਕੱਢੇ ਜਾਣ ਮਗਰੋਂ ਪੜ੍ਹੋ ਟਰੂਡੋ ਦਾ ਬਿਆਨ

ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਇੱਕ ਵਾਰ ਫਿਰ ਖਟਾਸ ਆ ਗਈ ਹੈ। ਹਾਈ ਕਮਿਸ਼ਨਰਾਂ ਅਤੇ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਵਿਚਕਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ 'ਤੇ ਗੰਭੀਰ ਦੋਸ਼ ਲਗਾਏ ਹਨ। ਟਰੂਡੋ ਦਾ ਕਹਿਣਾ ਹੈ ਕਿ...