1 Nov 2025 5:53 PM IST
ਇਟਲੀ : ਰੋਜ਼ੀ ਰੋਟੀ ਤੇ ਚੰਗੇਰੇ ਭਵਿੱਖ ਦੇ ਲਈ ਸੁਪਨੇ ਸਿਰਜ ਕੇ ਇਟਲੀ ਵਿਖੇ ਗਏ 25 ਸਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੰਘਾ...