Sarabjit Kaur ਨੂੰ Pakistan ਵਿੱਚ ਪਤੀ ਨਾਸਿਰ ਹੁਸ਼ੈਨ ਸਮੇਤ ਕੀਤਾ ਗ੍ਰਿਫਤਾਰ, India ਭੇਜਣ ਦੀ ਤਿਆਰੀ

ਸਰਬਜੀਤ ਕੌਰ ਜੋ ਕੇ ਨਵੰਬਰ 2025 ਦੇ ਵਿੱਚ ਸਿੱਖ ਸੰਗਤਾਂ ਨਾਲ ਪਾਕਿਸਤਾਨ ਦੇ ਵਿੱਚ ਸਿੱਖ ਇਤਿਹਾਸਕਿ ਅਸਥਾਨਾਂ ਦੇ ਦਰਸ਼ਨਾਂ ਲਈ ਗਈ ਸੀ ਪਰ ਉੱਥੋਂ ਉਹ ਲਾਪਤਾ ਹੋ ਗਈ ਸੀ। ਕੁਝ ਸਮੇਂ ਬਾਅਦ ਉਸਦੀਆਂ ਨਿਕਾਹ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਅਤੇ ਉਸ ਨੇ...