ਜਾਣੋ, ਭਾਰਤੀ ਨੋਟਾਂ ’ਤੇ ਛਪੀਆਂ ਤਸਵੀਰਾਂ ਦੀ ਕਹਾਣੀ

ਰੁਪਈਆ ਸ਼ਬਦ ਸੰਸਕ੍ਰਿਤ ਦੇ ਸ਼ਬਦ ਰੁਪਯਕਮ ਤੋਂ ਬਣਿਆ ਏ, ਜਿਸ ਦਾ ਮਤਲਬ ਹੁੰਦਾ ਏ ਕਿ ਚਾਂਦੀ ਦਾ ਸਿੱਕਾ। ਸਭ ਤੋਂ ਪਹਿਲਾਂ ਰੁਪਈਆ ਸ਼ਬਦ ਦੀ ਵਰਤੋਂ ਸ਼ੇਰਸ਼ਾਹ ਸੂਰੀ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੇ 1540 ਤੋਂ 1545 ਤੱਕ ਭਾਰਤ ’ਤੇ ਰਾਜ ਕੀਤਾ ਸੀ।...