Indian Spices Ban : MDH, Everest... ਭਾਰਤ ਦੇ ਪਾਬੰਦੀਸ਼ੁਦਾ ਮਸਾਲਿਆਂ 'ਚ ਈਥਲੀਨ ਆਕਸਾਈਡ, ਸੁੰਘਣ ਨਾਲ ਵੀ ਹੋ ਸਕਦੈ ਕੈਂਸਰ, ਜਾਣੋ ਕਿੰਨਾ ਖ਼ਤਰਨਾਕ

ਵਾਸ਼ਿੰਗਟਨ (24 ਅਪ੍ਰੈਲ), ਰਜਨੀਸ਼ ਕੌਰ : Indian Spices Ban : ਭਾਰਤੀ ਮਸਾਲਿਆਂ ਦੀ ਗੁਣਵੱਤਾ 'ਤੇ ਸਵਾਲ ਉਠਾਏ ਗਏ ਹਨ। ਸਿੰਗਾਪੁਰ ਤੇ ਹਾਂਗਕਾਂਗ ਵਿੱਚ MDH ਅਤੇ ਐਵਰੈਸਟ ਮਸਾਲਿਆਂ ਦੀਆਂ ਕੁੱਝ ਕਿਸਮਾਂ ਉੱਤੇ ਪਾਬੰਦੀਆਂ ਲਾਈ ਗਈ ਹੈ। ਵਣਜ...