ਭਾਰਤੀ ਸਰਹੱਦ ਵਿਚ ਵੜਿਆ ਪਾਕਿਸਤਾਨੀ ਨਾਗਰਿਕ

ਅੰਮ੍ਰਿਤਸਰ, 25 ਜਨਵਰੀ, ਨਿਰਮਲ : ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਬੁੱਧਵਾਰ ਦੇਰ ਸ਼ਾਮ ਅੰਮ੍ਰਿਤਸਰ ਸਰਹੱਦ ’ਤੇ ਇਕ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਬੀਐਸਐਫ ਨੇ ਇਸ ਨਾਗਰਿਕ ਨੂੰ 22 ਜਨਵਰੀ ਨੂੰ ਭਾਰਤੀ...