ਪਾਕਿਸਤਾਨ ਨੂੰ ਸਤਾਉਣ ਲੱਗਾ ਹਮਲੇ ਦਾ ਡਰ,ਹਾਈ ਅਲਰਟ 'ਤੇ ਸਾਰੀ ਫ਼ੌਜ

ਪੁਲਵਾਮਾ ਹਮਲੇ ਤੋਂ ਬਾਅਦ ਇੱਕ ਵਾਰੀ ਫਿਰ ਭਾਰਤ ਨੂੰ ਅੱਤਵਾਦੀਆਂ ਦੇ ਵਲੋਂ ਪਹਿਲਗਾਮ ਹਮਲਾ ਇੱਕ ਐਸਾ ਜ਼ਖਮ ਦਿੱਤਾ ਗਿਆ ਹੈ ਜਿਸਦੇ ਬਦਲੇ ਲਈ ਭਾਰਤ ਦੇ ਵਲੋਂ ਵੱਡੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਨੇ ਤੇ ਇਹਨਾਂ ਤਿਆਰੀਆਂ ਨੂੰ ਦੇਖ ਕੇ ਪਾਕਿਸਤਾਨ...