ਭਾਰਤ ਦੇਵੇਗਾ ਹਮਲੇ ਦਾ ਕਰਾਰਾ ਜਵਾਬ, ਪਹਿਲਗਾਮ ਹਮਲੇ ਮਗਰੋਂ ਬੋਲੇ ਰਾਜਨਾਥ ਸਿੰਘ

ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਰ ਦੇ ਲੋਕਾਂ ਵਿਚ ਗੁੱਸੇ ਅਤੇ ਰੋਸ ਦੀ ਲਹਿਰ ਪਾਈ ਜਾ ਰਹੀ ਐ, ਉਥੇ ਹੀ ਹੁਣ ਕੇਂਦਰ ਸਰਕਾਰ ਵੱਲੋਂ ਵੀ ਇਸ ਹਮਲੇ ਦਾ ਕਰਾਰਾ ਜਵਾਬ ਦੇਣ ਦਾ ਐਲਾਨ ਕੀਤਾ ਗਿਆ ਏ। ਰੱਖਿਆ ਮੰਤਰੀ...