ਹਮਾਸ ਦੇ ਅੱਤਵਾਦੀਆਂ ਕੋਲ ਪਾਕਿਸਤਾਨੀ ਹਥਿਆਰ, ਭਾਰਤ ਅਲਰਟ

ਨਵੀਂ ਦਿੱਲੀ, 12 ਅਕਤੂਬਰ, ਨਿਰਮਲ : ਇਜ਼ਰਾਈਲ ਅਤੇ ਫਲਸਤੀਨ ਜੰਗ ਵਿਚਕਾਰ ਹੁਣ ਪਾਕਿਸਤਾਨ ਦੀ ਐਂਟਰੀ ਹੋ ਗਈ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਯੂਕਰੇਨ ਪਾਕਿਸਤਾਨ ਤੋਂ ਪ੍ਰਾਪਤ ਹਥਿਆਰਾਂ ਨੂੰ ਪੱਛਮੀ ਏਸ਼ੀਆ ਅਤੇ ਯੂਰੇਸ਼ੀਆ ਤੋਂ ਇਲਾਵਾ ਹਮਾਸ ਅਤੇ ਹੋਰ...