ਭਾਰਤ ਦੀ ਨਵੀਂ ਸਕੀਮ, ਚੀਨੀ ਮੋਬਾਈਲ ਕੰਪਨੀਆਂ ਦੀ ਵਧੀ ਮੁਸੀਬਤ, ਜਾਣੋ ਨਵਾਂ ਪਲਾਨ

ਨਵੀਂ ਦਿੱਲੀ : ਸਰਕਾਰ ਚੀਨ ਦੇ ਦਬਦਬੇ ਨੂੰ ਕਾਬੂ ਕਰਨ ਅਤੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸੈਮਸੰਗ ਨੂੰ 600 ਕਰੋੜ ਰੁਪਏ ਦੀ ਪ੍ਰੋਤਸਾਹਨ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਤਸਾਹਨ ਹੋਵੇਗਾ। ਇਸ...