ਅਕਾਲੀ ਨੇਤਾ ਵਿਪਨ ਸੂਦ ਕਾਕਾ ਦੇ ਘਰ ਇਨਕਮ ਟੈਕਸ ਦੀ ਰੇਡ

ਲੁਧਿਆਣਾ, 27 ਸਤੰਬਰ, ਹ.ਬ. : ਸੂਤਰਾਂ ਮੁਤਾਬਕ ਇਹ ਪੂਰਾ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜਿਆ ਹੋਇਆ ਹੈ। ਰੀਅਲ ਅਸਟੇਟ ਕਾਰੋਬਾਰ ਤੋਂ ਆਉਣ ਵਾਲੇ ਵੱਡੇ ਪੱਧਰ ’ਤੇ ਕਾਲਾ ਧਨ ਛੁਪਾਇਆ ਗਿਆ ਹੈ। ਆਮਦਨ ਕਰ ਵਿਭਾਗ ਦੀ ਟੀਮ ਸਵੇਰੇ ਪੰਜ ਵਜੇ...