18 April 2024 12:16 PM IST
ਹਰਿਆਣਾ (18 ਅਪ੍ਰੈਲ), ਰਜਨੀਸ਼ ਕੌਰ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਤੋਂ ਲੋਕ ਸਭਾ ਉਮੀਦਵਾਰ ਮਨੋਹਰ ਲਾਲ ਖੱਟਰ ਦੇ ਕਾਂਗਰਸ ਨੂੰ ਲੈ ਕੇ ਦਿੱਤੇ ਗਏ ਬਿਆਨ ਉੱਤੇ ਕਾਂਗਰਸੀ ਆਗੂ ਲਗਾਤਾਰ ਉਨ੍ਹਾਂ 'ਤੇ ਪਟਲਵਾਰ ਕਰ ਰਹੇ ਹਨ। ਇਸੇ ਲੜੀ...