ਅਮਰੀਕਾ ’ਚ ਦਿਵਾਲੀ ਦੀ ਮਹੱਤਤਾ ਨੂੰ ਮਿਲੇਗੀ ਮਾਨਤਾ!

ਵਾਸ਼ਿੰਗਟਨ, 13 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ’ਚ ਦਿਵਾਲੀ ਦੇ ਧਾਰਮਿਕ ਤੇ ਸੱਭਿਆਚਾਰਕ ਮਹੱਤਵ ਨੂੰ ਜਲਦ ਹੀ ਮਾਨਤਾ ਮਿਲੇਗੀ, ਕਿਉਂਕਿ ਅਮਰੀਕੀ ਕਾਂਗਰਸ ਦੇ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਪ੍ਰਤੀਨਿਧੀ ਸਭਾ ਵਿੱਚ ਜਲਦ ਹੀ ਇੱਕ ਪ੍ਰਸਤਾਵ ਪੇਸ਼...