ਪੰਜਾਬ ਵਿਚ ਹਰਿਆਣਾ ਦੀ ਨਾਜਾਇਜ਼ ਸ਼ਰਾਬ ਦੀ ਤਸਕਰੀ, 3 ਜਣੇ ਗ੍ਰਿਫ਼ਤਾਰ

ਮਨਸਾ : ਪੰਜਾਬ ਦੇ ਮਾਨਸਾ ਵਿੱਚ ਆਬਕਾਰੀ ਵਿਭਾਗ ਅਤੇ ਭੀਖੀ ਪੁਲੀਸ ਨੇ ਹਰਿਆਣਾ ਨੰਬਰ ਵਾਲੀ ਫਾਰਚੂਨਰ ਤੋਂ ਹਰਿਆਣਾ ਮਾਰਕਾ ਦੀ 40 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ...