19 March 2024 9:37 AM IST
ਜਲੰਧਰ, 19 ਮਾਰਚ, ਨਿਰਮਲ : ਜਲੰਧਰ ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੁਆਰਾ ਨਜਾਇਜ਼ ਕਲੌਨੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਮੰਗਲਵਾਰ ਨੂੰ ਟੀਮ ਨੇ ਏਟੀਪੀ ਸੁਖਦੇਵ ਦੀ ਅਗਵਾਈ ਵਿਚ ਕਾਰਵਾਈ ਕਰਦੇ ਹੋਏ ਅਲੀਪੁਰ, ਜਲੰਧਰ ਐਵਨਿਊ ਐਕਸਟੈਂਸ਼ਨ ਵਿਚ ਬਣਾਈ ਜਾ...