ਇਲਿਆਨਾ ਡੀ'ਕਰੂਜ਼ ਦੂਜੀ ਵਾਰ ਮਾਂ ਬਣੀ, ਪ੍ਰਸ਼ੰਸਕਾਂ ਨੂੰ ਦਿੱਤੀ ਬੱਚੇ ਦੀ ਝਲਕ

ਜਿਵੇਂ ਹੀ ਇਲਿਆਨਾ ਨੇ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕੀਤੀ, ਬਾਲੀਵੁੱਡ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਆਉਣ ਲੱਗ ਗਈਆਂ