ਅਗਵਾ ਮਾਮਲੇ 'ਚ ਪੰਜਾਬ ਦੇ IG ਗੌਤਮ ਚੀਮਾ ਨੂੰ 8 ਮਹੀਨੇ ਦੀ ਜੇਲ੍ਹ

ਗੁਲਾਟੀ ਦੇ ਅਗਵਾ ਦਾ ਮਾਮਲਾ ਉਸ ਦੇ ਧੋਖਾਧੜੀ ਦੇ ਇੱਕ ਕੇਸ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਉਸਨੂੰ ਰੀਅਲ ਅਸਟੇਟ ਏਜੰਟ ਦਵਿੰਦਰ ਗਿੱਲ ਨਾਲ ਸਹਿ-ਦੋਸ਼ੀ ਬਣਾਇਆ ਗਿਆ ਸੀ।