ਭਾਜਪਾ 32 ਲੱਖ ਮੁਸਲਮਾਨਾਂ ਨੂੰ 'ਈਦੀ' ਵਜੋਂ 'ਸੌਗਤ-ਏ-ਮੋਦੀ' ਕਿੱਟ ਵੰਡੇਗੀ

ਮੁਹਿੰਮ 'ਚ ਨੌਰੋਜ਼, ਗੁੱਡ ਫਰਾਈਡੇ ਅਤੇ ਈਸਟਰ ਵਰਗੇ ਤਿਉਹਾਰ ਵੀ ਸ਼ਾਮਲ ਕੀਤੇ ਜਾਣਗੇ।