ਸੋਨੀਆ ਗਾਂਧੀ ਹੋਏ ਬੀਮਾਰ, ਆਈਸੀਯੂ 'ਚ ਦਾਖ਼ਲ, ਪਾਰਟੀ ਨੇ ਨਹੀਂ ਦੱਸਿਆ ਕਿਵੇਂ ਤਬੀਅਤ ਵਿਗੜੀ?

ਕਾਂਗਰਸ ਦੇ ਸੀਨੀਅਰ ਨੇਤਾ ਸੋਨੀਆ ਗਾਂਧੀ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਖ਼ੁਦ ਨੂੰ ਠੀਕ ਮਹਿਸੂਸ ਨਹੀਂ ਕਰ ਰਹੇ ਸਨ। ਪਾਰਟੀ ਸੂਤਰਾਂ ਮੁਤਾਬਕ ਸੋਨੀਆ ਗਾਂਧੀ ਦੇ ਦੋਵੇਂ ਬੱਚੇ, ਲੋਕ ਸਭਾ ਸੰਸਦ ਮੈਂਬਰ...