ਕ੍ਰਿਕਟ ਵਿਸ਼ਵ ਕਪ ਦੀ ਟਰੌਫੀ ਨੂੰ ਦੇਖਣ ਲਈ ਬਰੈਂਪਟਨ'ਚ ਉੱਮੜੀ ਭੀੜ!

ਪਹਿਲੀ ਵਾਰ ਵਸਿ਼ਵ ਕੱਪ 'ਚ ਖੇਡੇਗੀ ਕੈਨੇਡੀਅਨ ਕ੍ਰਿਕਟ ਟੀਮ, ਟਰੌਫੀ ਨਾਲ ਫੋਟੋਆਂ ਖਿਚਵਾਉਣ ਲਈ ਲੱਗੀਆਂ ਲੰਮੀਆਂ ਕਤਾਰਾਂ ਓਨਟਾਰੀਓ, 11 ਮਈ (ਗੁਰਜੀਤ ਕੌਰ)- ਜੂਨ 'ਚ ਆਈਸੀਸੀ ਕ੍ਰਿਕਟ ਟੀ-20 ਮੈਨਸ ਵਿਸ਼ਵ ਕੱਪ ਯੂਐੱਸਏ 'ਚ ਹੋਣ ਜਾ ਰਿਹਾ ਹੈ ਅਤੇ...