Ulgulan Rally: I.N.D.I.A. ਦਾ ਸ਼ਕਤੀ ਪ੍ਰਦਰਸ਼ ਅੱਜ, ਰਾਹੁਲ ਗਾਂਧੀ, ਸੁਨੀਤਾ ਕੇਜਰੀਵਾਲ ਤੇ ਭਗਵੰਤ ਮਾਨ ਸਣੇ ਕਈ ਆਗੂ ਹੋਣਗੇ ਸ਼ਾਮਲ

ਝਾਰਖੰਡ (21 ਅਪ੍ਰੈਲ), ਰਜਨੀਸ਼ ਕੌਰ : Opposition Ulgulan Rally: ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਐਤਵਾਰ (21 ਅਪ੍ਰੈਲ) ਨੂੰ ਵਿਰੋਧੀ ਪਾਰਟੀਆਂ ਦੇ ਭਾਰਤ ਗਠਜੋੜ ਦੀ 'ਉਲਗੁਲਨ ਨਿਆਏ ਰੈਲੀ' (Ulgulan Rally) ਦਾ ਆਯੋਜਨ ਕੀਤਾ ਜਾ ਰਿਹਾ...